sikhi for dummies
Back

1162.) Durga Goddess

Page 1162- Bhairao Kabeer ji- ਕੋਟਿ ਸੂਰ ਜਾ ਕੈ ਪਰਗਾਸ ॥ Millions of suns shine for Him, ਕੋਟਿ ਮਹਾਦੇਵ ਅਰੁ ਕਬਿਲਾਸ ॥ Millions of Shivas and Kailash mountains. ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ Millions of Durga goddesses massage His Feet. ਬ੍ਰਹਮਾ ਕੋਟਿ ਬੇਦ ਉਚਰੈ ॥੧॥ Millions of Brahmas chant the Vedas for Him. ||1||