sikhi for dummies
Back

1145.) Naam is naad ved

Page 1145- Bhairao Mahalla 5- ਨਾਮੁ ਹਮਾਰੈ ਬੇਦ ਅਰੁ ਨਾਦ ॥ The Naam, the Name of the Lord, is for me the Vedas and the Sound-current of the Naad. ਨਾਮੁ ਹਮਾਰੈ ਪੂਰੇ ਕਾਜ ॥ Through the Naam, my tasks are perfectly accomplished. ਨਾਮੁ ਹਮਾਰੈ ਪੂਜਾ ਦੇਵ ॥ The Naam is my worship of deities. ਨਾਮੁ ਹਮਾਰੈ ਗੁਰ ਕੀ ਸੇਵ ॥੧॥ The Naam is my service to the Guru. ||1|| ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ The Perfect Guru has implanted the Naam within me. ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ The highest task of all is the Name of the Lord, Har, Har. ||1||Pause|| ਨਾਮੁ ਹਮਾਰੈ ਮਜਨ ਇਸਨਾਨੁ ॥ The Naam is my cleansing bath and purification. ਨਾਮੁ ਹਮਾਰੈ ਪੂਰਨ ਦਾਨੁ ॥ The Naam is my perfect donation of charity. ਨਾਮੁ ਲੈਤ ਤੇ ਸਗਲ ਪਵੀਤ ॥ Those who repeat the Naam are totally purified. ਨਾਮੁ ਜਪਤ ਮੇਰੇ ਭਾਈ ਮੀਤ ॥੨॥ Those who chant the Naam are my friends and Siblings of Destiny. ||2|| ਨਾਮੁ ਹਮਾਰੈ ਸਉਣ ਸੰਜੋਗ ॥ The Naam is my auspicious omen and good fortune. ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ The Naam is the sublime food which satisfies me. ਨਾਮੁ ਹਮਾਰੈ ਸਗਲ ਆਚਾਰ ॥ The Naam is my good conduct. ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ The Naam is my immaculate occupation. ||3|| ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ All those humble beings whose minds are filled with the One God ਸਗਲ ਜਨਾ ਕੀ ਹਰਿ ਹਰਿ ਟੇਕ ॥ Have the Support of the Lord, Har, Har. ਮਨਿ ਤਨਿ ਨਾਨਕ ਹਰਿ ਗੁਣ ਗਾਉ ॥ O Nanak, sing the Glorious Praises of the Lord with your mind and body. ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥ In the Saadh Sangat, the Company of the Holy, the Lord bestows His Name. ||4||22||35||