sikhi for dummies
Back

106c.) Heaven mental state

Page 106- Majh Mahalla 5- ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ O God, from You I receive; You are my decoration. ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥ Whatever You give me, brings me happiness. ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥ Wherever You keep me, is heaven. You are the Cherisher of all. ||3||